top of page
Home
Groups
Dharna by Baba Ji Group
Dharna by Baba Ji Group
Public
·
4 members
Join
Discussion
Media
Files
Members
About
Filter By:
All members
Gyan
Follow
Gurjit Singh Ghuman
Follow
Sachiyaar Singh
Follow
Gurjit Singh Ghuman
Creator
Follow
ਅਮਾਨਤ ਦੇਣ ਉਹ ਪੀੜ ਆਏ, ਦਰਦ ਸਾਨੂੰ ਮਿਲਣ ਆਏ
ਓਸ ਪਿੰਡ ਵਿਚ ਜਾਗਦੀ ਕੋਈ ਹੀਰ, ਓਸ ਭੇਜੀ ਸੂ ਮੇਰੇ ਲੇਈ ਇਹ ਪੀੜ
ਪੈਰੀ ਅੰਬਰਾਂ ਦੇ ਸੁੱਤੇ ਪਿੰਡ ਨੂੰ, ਹਾਏ ਨੀ ਜਗਾਵਣ ਆਏ
ਇਹ ਬਿਰਹਾ ਦੀ ਸਿੱਲੀ ਸਿੱਲੀ ਸ਼ਾਮ, ਦਰਦ ਸਾਨੂੰ ਮਿਲਣ ਆਏ
ਪਿਛਵਾੜੇ ਵਿਛੋੜੇ ਦੇ ਸਦਾ ਦਾ ਮਿਲਾਪ ਸੱਜਣਾ
ਨਾਲ ਨੌਹਾਂ ਦੇ ਸਾਹਿਬ ਮੇਰਾ, ਕੰਡੇ ਚੁਣੇ ਆਪ ਸੱਜਣਾ
ਅਜਬ ਜਿਹਾ ਨਸ਼ਾ ਇਹ ਤਦੋਂ ਦਾ ਹੋ ਗਿਆ
ਹਵਾਵਾਂ ਵਿਚ ਤੈਨੂੰ ਕਦੇ ਛੋਹ ਲੈਂਦੀ ਹਾਂ
ਕਦੇ ਬੈਠੀ ਹਸਾ ਕਦੇ ਰੋ ਪੈਂਦੀ ਹਾਂ
ਝਲਾ ਜੇਹਾ ਮੇਰਾ ਇਹ ਦਿਲ ਹੋ ਗਿਆ
ਜਿਸ ਦਿਨ ਤੋਂ ਦੀਦਾਰ ਤੇਰਾ ਹੋ ਗਿਆ
ਤੇਰੇ ਬੋਲ ਹਰਫ਼ ਜਿਉ ਮੇਰੇ ਦੇਵੇ ਅੰਦਰ ਗਾਵਾਹੀ
ਨਦੀਏ ਸੱਚ ਨਹਾ ਕੇ ਨਿਰਮਲ ਕਰਾਈ
ਜਾਂ ਫ਼ਿਦਾ ਹੋਈ ਮੈਂ ਤੁਧ ਤੋਂ, ਤੂੰ ਲੈ ਮਿਲਾਈ
ਅੰਦਰ ਮੇਰਾ ਹਸਿਆ, ਤੂੰ ਦਿੱਤੀ ਵਧਾਈ
ਸੀ ਰਹਿਮਤ ਤੇਰੀ ਸੱਜਣਾ, ਹਜ਼ੂਰ ਬੈਠਾਈ
ਇਹ ਅਜਲੀ ਖਿੱਚ ਵੇ ਸੱਜਣਾ, ਤੂੰ ਜਦ ਦੀ ਪਾਈ
ਇਹ ਸੁੱਚੇ ਮੋਤੀ ਬਣਾਉਂਦਾ ਸੱਜਣਾ, ਭੇਟ ਕਰ ਆਪਾ ਓਸ ਨੂੰ
ਵਗ ਦੀ ਨਦੀ ਵਾਂਗੂੰ ਰਿਸ਼ੀ ਦੀ ਸਮਾਧੀ ਵਾਂਗੂੰ, ਚਲਦੀ ਰੱਖੀਂ ਏ ਚਾਲ
ਬਹੁਤ ਦੂਰ ਤੇਰੀ ਏ ਮੰਜ਼ਿਲ ਮੇਰੇ ਸੱਜਣਾ ਵੇ, ਬਹੁਤ ਨੇੜੇ ਦੁਨੀ ਦੇ ਸਵਾਲ
ਜ਼ਿੰਦਗ਼ੀ ਦੇ ਸਵਾਗਤ ਲ ਈ ਹੋਇਆ ਬ੍ਰਾਹਮੰਡ ਸੀ ਕਠਾ
ਅੱਜ ਪਿੰਡ ਸੱਜਣਾ ਦੇ ਜਾਕੇ, ਮੈਂ ਏਕ ਅਸਚਰਜ ਡਿੱਠਾ
ਇਹਦਾ ਮੁੜ ਮੁੜ ਕੇ ਆਉਣਾ ਮਾਏ, ਭਾਗਾਂ ਦੀ ਅਮੀਰੀ ਏ
ਹੁਸੀਨ ਚਿਹਰੇ ਦਾ ਸੁਪਨਾ ਮਾਏ ਏਹੀ ਪਾਕ ਫ਼ਕੀਰੀ ਏ
bottom of page