top of page

.
ਅੰਬਰਾਂ ਚ ਸਾਹਿਬਾ, ਨਿਸ਼ਾਨ ਸੀ ਜਾਂ ਝੁੱਲਿਆ
O Master, a banner or sign seemed to be waving in the heavens.
00:00 / 00:06

ambaraan ch sahibaa, nishaan si jaan jhullia


ਅੰਬਰਾਂ (ambaraan) = skies / heavens
ਚ (ch) = in
ਸਾ ਹਿਬਾ (sahibaa) = O Master / Beloved
ਨਿਸ਼ਾਨ (nishaan) = sign / banner / emblem
ਸੀ (si) = was
ਜਾਂ (jaan) = as if / seemed
ਝੁੱਲਿਆ (jhullia) = waving / fluttering
The line describes a visible sign of blessing, celebration, or Divine favor. The image of a banner waving in the heavens suggests that something spiritually significant has occurred, as though creation itself is acknowledging and celebrating the moment.
Bulandpuri Sahib, India
* All Marked with a Star are Ai Translations

ਅੰਬਰਾਂ ਚ ਸਾਹਿਬਾ, ਨਿਸ਼ਾਨ ਸੀ ਜਾਂ ਝੁੱਲਿਆ
ਸੋਹਣਾ ਸੋਹਣਾ ਵੇਹੜਾ ਤੇਰਾ, ਹੋਰ ਸੋਹਣਾ ਹੋ ਗਿਆ
ਤੇਰੇ ਉਤੇ ਮਾਣ ਸਾਡਾ, ਦੂਣਾ ਚਾਉਣਾ ਹੋ ਗਿਆ
More Lines From Above Dharna
bottom of page

