❤️ Loved by 0 souls
ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ

What beautiful days have arrived, O my mother — the fragrance of joy is spreading.

kede sohne aaye din, vekh maaye meriye ni, khushiyan di aave khushboo

ਕੇਡੇ (kede) = what beautiful / such beautiful | ਸੋਹਣੇ (sohne) = beautiful | ਆਏ (aaye) = came / arrived | ਦਿਨ (din) = days | ਵੇਖ (vekh) = look | ਮਾਏ (maaye) = mother | ਮੇਰੀਏ (meriye) = my | ਨੀ (ni) = O | ਖੁਸ਼ੀਆਂ (khushiyan) = joys / happiness | ਦੀ (di) = of | ਆਵੇ (aave) = comes | ਖੁਸ਼ਬੂ (khushboo) = fragrance

What beautiful came days — see O my mother, fragrance of joys comes.

The line expresses the arrival of a spiritually joyful state so deep that happiness itself feels like a fragrance filling the atmosphere of life and consciousness.
* All Marked with a Star are Ai Translations

Translation*
What beautiful days have arrived, O my mother — the fragrance of joy is spreading.
Word by Word Translation*
ਕੇਡੇ (kede) = what beautiful / such beautiful | ਸੋਹਣੇ (sohne) = beautiful | ਆਏ (aaye) = came / arrived | ਦਿਨ (din) = days | ਵੇਖ (vekh) = look | ਮਾਏ (maaye) = mother | ਮੇਰੀਏ (meriye) = my | ਨੀ (ni) = O | ਖੁਸ਼ੀਆਂ (khushiyan) = joys / happiness | ਦੀ (di) = of | ਆਵੇ (aave) = comes | ਖੁਸ਼ਬੂ (khushboo) = fragrance
Literal Translation*
What beautiful came days — see O my mother, fragrance of joys comes.
Explanation*
The line expresses the arrival of a spiritually joyful state so deep that happiness itself feels like a fragrance filling the atmosphere of life and consciousness.
Baba ji Explanation
Bulandpuri Sahib, India
* All Marked with a Star are Ai Translations

ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
ਸਿਰ ਵਟੇ ਇਕ, ਰਤਨ ਵੇਹਾਜਿਆ, ਜਿਹੜਾ ਜਾਣ ਦਾ ਓਹਦੀ ਜੂਹ
ਜੂਹ ਮਾਏ ਮੇਰੀਏ ਨੀ, ਜਾਣ ਦਾ ਓਹਦੀ ਜੂਹ
ਅੰਦਰ ਧੀਰਜ ਸ਼ਾਂਤ ਹੋਇਆ, ਹੋਇਆ ਸੱਜਣ ਵਲ ਮੂੰਹ
ਮੂੰਹ ਮਾਏ ਮੇਰੀਏ ਨੀ, ਹੋਇਆ ਸੱਜਣ ਵਲ ਮੂੰਹ