❤️ Loved by 0 souls
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ

O dear friend, what is the way of love? Tell me some method.

ki dastoor preet da adiyo, dasso jugat koi mu

ਕੀ (ki) = what | ਦਸਤੂਰ (dastoor) = custom / way / tradition | ਪ ੍ਰੀਤ (preet) = love | ਦਾ (da) = of | ਅੜੀਓ (adiyo) = O dear friend / companion | ਦੱਸੋ (dasso) = tell | ਜੁਗਤ (jugat) = method / way / technique | ਕੋਈ (koi) = some | ਮੂ (mu) = to me

What custom/path of love, O friend — tell some way to me.

The speaker asks sincerely how the path of Divine love is actually lived and practiced. It reflects the yearning of a seeker asking experienced companions for guidance in love and union with the Beloved.
* All Marked with a Star are Ai Translations
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
ki dastoor preet da adiyo, dasso jugat koi mu
Translation*
O dear friend, what is the way of love? Tell me some method.
Word by Word Translation*
ਕੀ (ki) = what | ਦਸਤੂਰ (dastoor) = custom / way / tradition | ਪ੍ਰੀਤ (preet) = love | ਦਾ (da) = of | ਅੜੀਓ (adiyo) = O dear friend / companion | ਦੱਸੋ (dasso) = tell | ਜੁਗਤ (jugat) = method / way / technique | ਕੋਈ (koi) = some | ਮੂ (mu) = to me
Literal Translation*
What custom/path of love, O friend — tell some way to me.
Explanation*
The speaker asks sincerely how the path of Divine love is actually lived and practiced. It reflects the yearning of a seeker asking experienced companions for guidance in love and union with the Beloved.
Baba ji Explanation
Bulandpuri Sahib, India
* All Marked with a Star are Ai Translations

ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
ਸਿਰ ਵਟੇ ਇਕ, ਰਤਨ ਵੇਹਾਜਿਆ, ਜਿਹੜਾ ਜਾਣ ਦਾ ਓਹਦੀ ਜੂਹ
ਜੂਹ ਮਾਏ ਮੇਰੀਏ ਨੀ, ਜਾਣ ਦਾ ਓਹਦੀ ਜੂਹ
ਅੰਦਰ ਧੀਰਜ ਸ਼ਾਂਤ ਹੋਇਆ, ਹੋਇਆ ਸੱਜਣ ਵਲ ਮੂੰਹ
ਮੂੰਹ ਮਾਏ ਮੇਰੀਏ ਨੀ, ਹੋਇਆ ਸੱਜਣ ਵਲ ਮੂੰਹ