❤️ Loved by 0 souls
ਸਿਰ ਵਟੇ ਇਕ, ਰਤਨ ਵੇਹਾਜਿਆ, ਜਿਹੜਾ ਜਾਣ ਦਾ ਓਹਦੀ ਜੂਹ

In exchange for the head, a jewel was obtained — the one who knows His path/domain.

sir vatte ik, ratan vehaajia, jihda jaan da ohdi jooh

ਸਿਰ (sir) = head / ego-self | ਵਟੇ (vatte) = in exchange for | ਇਕ (ik) = one | ਰਤਨ (ratan) = jewel / precious treasure | ਵੇਹਾਜਿਆ (vehaajia) = purchased / obtained | ਜਿਹੜਾ (jihda) = the one who | ਜਾਣਦਾ (jaan da) = knows | ਓਹਦੀ (ohdi) = His | ਜੂਹ (jooh) = territory / path / realm / domain

In exchange for the head one jewel purchased — the one who knows His domain/path.

The line suggests that by surrendering one’s ego (“head”), one receives the priceless jewel of Divine realization and becomes familiar with the Beloved’s realm.
* All Marked with a Star are Ai Translations

Translation*
In exchange for the head, a jewel was obtained — the one who knows His path/domain.
Word by Word Translation*
ਸਿਰ (sir) = head / ego-self | ਵਟੇ (vatte) = in exchange for | ਇਕ (ik) = one | ਰਤਨ (ratan) = jewel / precious treasure | ਵੇਹਾਜਿਆ (vehaajia) = purchased / obtained | ਜਿਹੜਾ (jihda) = the one who | ਜਾਣਦਾ (jaan da) = knows | ਓਹਦੀ (ohdi) = His | ਜੂਹ (jooh) = territory / path / realm / domain
Literal Translation*
In exchange for the head one jewel purchased — the one who knows His domain/path.
Explanation*
The line suggests that by surrendering one’s ego (“head”), one receives the priceless jewel of Divine realization and becomes familiar with the Beloved’s realm.
Baba ji Explanation
Bulandpuri Sahib, India
* All Marked with a Star are Ai Translations

ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
ਸਿਰ ਵਟੇ ਇਕ, ਰਤਨ ਵੇਹਾਜਿਆ, ਜਿਹੜਾ ਜਾਣ ਦਾ ਓਹਦੀ ਜੂਹ
ਜੂਹ ਮਾਏ ਮੇਰੀਏ ਨੀ, ਜਾਣ ਦਾ ਓਹਦੀ ਜੂਹ
ਅੰਦਰ ਧੀਰਜ ਸ਼ਾਂਤ ਹੋਇਆ, ਹੋਇਆ ਸੱਜਣ ਵਲ ਮੂੰਹ
ਮੂੰਹ ਮਾਏ ਮੇਰੀਏ ਨੀ, ਹੋਇਆ ਸੱਜਣ ਵਲ ਮੂੰਹ