
❤️ Loved by 0 souls
ਸਾਹਾ ਆਇਆ ਮੇਰਾ ਨੀ ਸਖੀਓ, ਵੇਖ ਸੰਜੋਗਾਂ ਦਾ ਖੇਲ

O companions, my wedding time has arrived — behold the play of destiny and divine union.


saaha aaya mera ni sakhiyo, vekh sanjogaan da khel

ਸਾਹਾ (saaha) = wedding time / auspicious union moment | ਆਇਆ (aaya) = arrived | ਮੇਰਾ (mera) = my | ਨੀ (ni) = O | ਸਖੀਓ (sakhiyo) = companions / friends | ਵੇਖ (vekh) = see | ਸੰਜੋਗਾਂ (sanjogaan) = destined unions / divine connections | ਦਾ (da) = of | ਖੇਲ (khel) = play

My marriage-time arrived, O companions — see the play of destined unions.

The line celebrates the arrival of the destined moment of union with the Divine Beloved. “ਸਾਹਾ” carries bridal and spiritual symbolism of the soul finally approaching sacred union.
* All Marked with a Star are Ai Translations

ਸਾਹਾ ਆਇਆ ਮੇਰਾ ਨੀ ਸਖੀਓ, ਵੇਖ ਸੰਜੋਗਾਂ ਦਾ ਖੇਲ
ਗਾਵਹੁ ਤੇ ਗਾਵਹੁ ਸੋਹਿਲੇ ਨੀ ਸਖੀਓ, ਹੋਣਾ ਸੱਜਣ ਸਿਉ ਮੇਲ
ਪਾਵਹੁ ਤੇ ਪਾਵਹੁ ਤੇਲ ਨੀ ਅੜੀਓ, ਮਿਲ ਕਰ ਪਾਵਹੁ ਤੇਲ
ਤੂੰ ਹੀ ਮੇਰੀ ਜੰਜ ਨੀ ਸਖੀਓ, ਤੂੰ ਹੀ ਮੇਰਾ ਮੇਲ
ਵੇਖ ਸੰਜੋਗਾਂ ਦਾ ਖੇਲ ਨੀ ਸਖੀਓ, ਵੇਖ ਸੰਜੋਗਾਂ ਦਾ ਖੇਲ

