Dharna
ਖੁਆਬਾਂ ਵਿਚ ਰੱਖਦਾ ਮਾਏ, ਇਹਦੀ ਨਿੱਤ ਪਰਦੇਸ ਤਿਆਰੀ
ਮੈਂ ਵੀ ਕੇਹੀ ਕਮਲੀ ਮਾਏ, ਜਿਨੇ ਏਹੋ ਜਹੇ ਨਾਲ ਲਾ ਲਈ
O mother, it keeps dreaming of and preparing daily for the foreign homeland.
O mother, what a love-struck fool I am, having given my heart to such a one.