Dharna
ਕੋਈ ਤੇਰੀ ਅਮਾਨਤ ਸੀ, ਮੈਂ ਦਰ ਤੇਰੇ ਲੈ ਆਈਅਖੇ ਸੱਜਣਾ ਦੇ ਨਾਲ ਵਸਣਾ, ਜਗ ਸਾਰਾ ਹੀ ਛੱਡ ਆਈ
ajj pind sajjna de jaake, main ek ascharaj dittha
zindagi de swagat layi hoia brahmand si kattha