top of page

.
ਸਾਹਾ ਆਇਆ ਮੇਰਾ ਨੀ ਸਖੀਓ, ਵੇਖ ਸੰਜੋਗਾਂ ਦਾ ਖੇਲ
00:00 / 00:06
766 - February 23, 2015 - Bulandpuri Sahib - India

saaha aaya mera ni sakhiyo, vekh sanjogaan da khel


ਸਾਹਾ (saaha) = wedding time / auspicious union moment
ਆਇਆ (aaya) = arrived
ਮੇਰਾ (mera) = my
ਨੀ (ni) = O
ਸਖੀਓ (sakhiyo) = companions / friends
ਵੇਖ (vekh) = see
ਸੰਜੋਗਾਂ (sanjogaan) = destined unions / divine connections
ਦਾ (da) = of
ਖੇਲ (khel) = play
* All Marked with a Star are Ai Translations

ਸਾਹਾ ਆਇਆ ਮੇਰਾ ਨੀ ਸਖੀਓ, ਵੇਖ ਸੰਜੋਗਾਂ ਦਾ ਖੇਲ
ਗਾਵਹੁ ਤੇ ਗਾਵਹੁ ਸੋਹਿਲੇ ਨੀ ਸਖੀਓ, ਹੋਣਾ ਸੱਜਣ ਸਿਉ ਮੇਲ
ਪਾਵਹੁ ਤੇ ਪਾਵਹੁ ਤੇਲ ਨੀ ਅੜੀਓ, ਮਿਲ ਕਰ ਪਾਵਹੁ ਤੇਲ
ਤੂੰ ਹੀ ਮੇਰੀ ਜੰਜ ਨੀ ਸਖੀਓ, ਤੂੰ ਹੀ ਮੇਰਾ ਮੇਲ
ਵੇਖ ਸੰਜੋਗਾਂ ਦਾ ਖੇਲ ਨੀ ਸਖੀਓ, ਵੇਖ ਸੰਜੋਗਾਂ ਦਾ ਖੇਲ
All Lines of this Dharna
bottom of page

