top of page

.
ਉਡੀਕੀਂ ਨਾ ਮਾਏ ਸਾਨੂੰ, ਚਰਨੀਂ ਸਮਾਉਣ ਚਲੀ ਹਾਂ
00:00 / 00:06
767 - February 26, 2015 - Bulandpuri Sahib - India

udikeen na maaye sanu, charneen samaun challi haan


ਉਡੀਕੀਂ ਨਾ (udikeen na) = do not wait
ਮਾਏ (maaye) = mother
ਸਾਨੂੰ (sanu) = us / me
ਚਰਨੀਂ (charneen) = at the feet
ਸਮਾਉਣ (samaun) = to merge / become absorbed
ਚੱਲੀ ਹਾਂ (challi haan) = am going
* All Marked with a Star are Ai Translations

ਮੈਂ ਸੱਚ ਹੋਣਾ ਏਂ, ਝੂਠ ਨੂੰ ਛੋੜ ਚੱਲੀ ਹਾਂ
ਤੁਠੇ ਸਾਹਿਬ ਸੁਣੀਦੇ ਨੇ, ਧੂੜੀ ਹੋਣ ਚਲੀ ਹਾਂ
ਉਡੀਕੀਂ ਨਾ ਮਾਏ ਸਾਨੂੰ, ਚਰਨੀਂ ਸਮਾਉਣ ਚਲੀ ਹਾਂ
All Lines of this Dharna
bottom of page

