top of page

.
ਮੇਰੇ ਵੀ ਸੋਹਿਲੇ ਗਾਓ ਨੀ ਸਖੀਓ
00:00 / 00:06
767 - February 26, 2015 - Bulandpuri Sahib - India

mere vi sohille gao ni sakhiyo

Those of our sister friends who could not make it here at this Barsi, they have sent these lines. Let's sing them, they are saying: "It matters not if i am not there physically, my consciousness is there. My consciousness is in the feet of all the saints, of all the saadh sangat."

ਮੇਰੇ (mere) = my / for me
ਵੀ (vi) = also
ਸੋਹ ਿਲੇ (sohille) = joyful / devotional songs
ਗਾਓ (gao) = sing
ਨੀ (ni) = O
ਸਖੀਓ (sakhiyo) = companions
* All Marked with a Star are Ai Translations

ਕੀ ਹੋਇਆ ਜੇ ਦੇਹੀ ਨਾ ਆਈ
ਧੂੜੀ ਬਣ ਪਰ ਸੁਰਤ ਤੇ ਆਈ
ਮੇਰੀ ਵੀ ਲਾਜ਼ ਰਖਾਓ ਨੀ ਸਖੀਓ
ਮੇਰੇ ਵੀ ਸੋਹਿਲੇ ਗਾਓ ਨੀ ਸਖੀਓ
ਮੈਨੂੰ ਵੀ ਕੰਤ ਮਿਲਾਓ ਨੀ ਸਖੀਓ
ਮੈਨੂੰ ਵੀ ਡੋਲੀ ਬੈਠਾਵੋ ਨੀ ਸਖੀਓ
All Lines of this Dharna
bottom of page

