top of page

.
ਤੂੰ ਸੂਰਜ ਸਿਖਰਾਂ ਦਾ, ਕਿਰਨ ਮੈਂ ਤੇਜ਼ ਤੇਰੀ
00:00 / 00:06
775 - March 15, 2015 - Bulandpuri Sahib - India

tu sooraj sikhraan da, kiran main tez teri


ਤੂੰ (tu) = You
ਸੂਰਜ (sooraj) = sun
ਸਿਖਰਾਂ (sikhraan) = peaks / summits
ਦਾ (da) = of
ਕਿਰਨ (kiran) = ray
ਮੈਂ (main) = I
ਤੇਜ਼ (tez) = radiance / light / brilliance
ਤੇਰੀ (teri) = Your
* All Marked with a Star are Ai Translations

ਤੂੰ ਸਾਗਰ ਪਿਆਰਾਂ ਦਾ, ਤੇ ਮੈਂ ਹਾਂ ਲਹਿਰ ਤੇਰੀ
ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ
ਤੂੰ ਸੂਰਜ ਸਿਖਰਾਂ ਦਾ, ਕਿਰਨ ਮੈਂ ਤੇਜ਼ ਤੇਰੀ
All Lines of this Dharna
bottom of page

