top of page

.
ਕੋਈ ਫੜ ਉਤਾਰੋ ਵੇ, ਦਿਨ ਉਡਦੇ ਜਾਂਦੇ ਨੂੰ
00:00 / 00:06
777 - March 29, 2015 - Bulandpuri Sahib - India

koi phar utaaro ve, din uddde jaande nu


ਕੋਈ (koi) = someone
ਫੜ (phar) = catch / hold
ਉਤਾਰੋ (utaaro) = bring down
ਵੇ (ve) = O!
ਦਿਨ (din) = days
ਉਡਦੇ (uddde) = flying
ਜਾਂਦੇ (jaande) = going / passing away
ਨੂੰ (nu) = to
* All Marked with a Star are Ai Translations

ਬੇਦਰਦ ਸਮਾਂ ਲੋਕੋ, ਵਾਜ਼ ਮਾਰਿਓ ਜਾਂਦੇ ਨੂੰ
ਕੋਈ ਫੜ ਉਤਾਰੋ ਵੇ, ਦਿਨ ਉਡਦੇ ਜਾਂਦੇ ਨੂੰ
All Lines of this Dharna
bottom of page

