top of page

.
ਮਹਿਕਾਂ ਛਾਵਾਂ ਨਾਲ ਭਰੇ, ਓਹਦੇ ਪੱਤ ਫੁੱਲ ਨੀ ਮਾਏ
00:00 / 00:06
777 - March 29, 2015 - Bulandpuri Sahib - India

mahikaan chhaavaan naal bhare, ohde patt phull ni maaye


ਮਹਿਕਾਂ (mahikaan) = fragrances
ਛਾਵਾਂ (chhaavaan) = shades / shelter
ਨਾਲ (naal) = with
ਭਰੇ (bhare) = filled
ਓਹਦੇ (ohde) = his
ਪੱਤ (patt) = leaves
ਫੁੱਲ (phull) = flowers
ਨੀ (ni) = O
ਮਾਏ (maaye) = mother
* All Marked with a Star are Ai Translations

ਵੇਖ ਕਿਹੋ ਜੇਹਾ ਰੁੱਖ ਬਣ ਆਇਆ, ਸੱਜਣ ਅੱਜ ਮੇਰਾ ਮਾਏ
ਮਹਿਕਾਂ ਛਾਵਾਂ ਨਾਲ ਭਰੇ, ਓਹਦੇ ਪੱਤ ਫੁੱਲ ਨੀ ਮਾਏ
ਕਿਸੇ ਡੂੰਘੀ ਹਮਦਰਦੀ, ਦੀ ਮੂਰਤ ਓਹ ਨੀ ਮਾਏ
All Lines of this Dharna
bottom of page

