top of page

.
ਜੀਅ ਮਿਲਣੇ ਨੂੰ ਕਰਦਾ ਏ, ਸਬੱਬ ਬਣਾ ਸੱਜਣਾ
00:00 / 00:06
780 - April 13, 2015 - Bulandpuri Sahib - India

jia milne nu karda e, sabab bana sajjna


ਜੀਅ (jia) = heart / soul
ਮਿਲਣੇ (milne) = to meet
ਨ ੂੰ (nu) = for
ਕਰਦਾ ਏ (karda e) = desires / longs
ਸਬੱਬ (sabab) = occasion / opportunity / means
ਬਣਾ (bana) = make / create
ਸੱਜਣਾ (sajjna) = Beloved
* All Marked with a Star are Ai Translations

ਤੂੰ ਚੇਤੇ ਆਉਂਦਾ ਏ, ਨਹੀਂ ਸਕਦੀ ਭੁਲਾ ਸੱਜਣਾ
ਜੀਅ ਮਿਲਣੇ ਨੂੰ ਕਰਦਾ ਏ, ਸਬੱਬ ਬਣਾ ਸੱਜਣਾ
All Lines of this Dharna
bottom of page

