
.
ਸੰਤੁਸ਼ਟੀ ਅੰਦਰੂਨੀ ਤੇ ਮਨ ਦੀ ਸ਼ਾਂਤੀ ਵੇ, ਓਹੀ ਕਾਮਯਾਬੀ ਤੇ ਖੁਸ਼ੀ ਓਹੀ ਹੁੰਦੀ ਵੇ
2943 - February 24, 2026 - Bulandpuri Sahib - India

santushti andarooni te man di shaanti ve, ohi kaamiyaabi te khushi ohi hundi ve

Truly peaceful, trule content... all those worldly people are running after what? Contentment, peacefulness, real happiness. But none of these can be found in the world. It is already in our home, all we have to do is come home to be successfull.

ਸੰਤੁਸ਼ਟੀ (santushti) = contentment
ਅੰਦਰੂਨੀ (andarooni) = inner / inward
ਤੇ (te) = and
ਮਨ (man) = mind
ਦੀ (di) = of
ਸ਼ਾਂਤੀ (shaanti) = peace
ਵੇ (ve) = O!
ਓਹੀ (ohi) = that alone
ਕਾਮਯਾਬੀ (kaamiyaabi) = success
ਤੇ (te) = and
ਖੁਸ਼ੀ (khushi) = happiness
ਓਹੀ (ohi) = that alone
ਹੁੰਦੀ ਵੇ (hundi ve) = is
* All Marked with a Star are Ai Translations

ਕਾਮਯਾਬੀ ਦੁਨੀਆਂ ਜੀਹਨੂੰ ਆਖਦੀ ਏ, ਬਹੁਤੀ ਵਾਰ ਉਹ ਖੋਖਲੀ ਹੀ ਹੁੰਦੀ
ਸੰਤੁਸ਼ਟੀ ਅੰਦਰੂਨੀ ਤੇ ਮਨ ਦੀ ਸ਼ਾਂਤੀ ਵੇ, ਓਹੀ ਕਾਮਯਾਬੀ ਤੇ ਖੁਸ਼ੀ ਓਹੀ ਹੁੰਦੀ ਵੇ

