top of page

.
ਅਖੇ ਫੁੱਲ ਵੇਖੇ ਤੇਰੀ ਅੱਖ ਵੇ ਅੜਿਆ
00:00 / 00:06
2973 - June 23, 2026 - Indianapolis - USA

akhe phull vekhe teri akkh ve arria

When I was looking at some person you disappeared, I asked you humbly and you said "You started looking the body, you started looking the flower. I am not the flower, I am the fragrance in it."

* All Marked with a Star are Ai Translations

ਨਾ ਦਿਸ ਸਾਥੋਂ ਵੱਖ ਵੇ ਅੜਿਆ, ਨਾ ਦਿਸ ਸਾਥੋਂ ਵੱਖ
ਕੁਦਰਤ ਨਾਲ ਅੱਜ ਗੱਲਾਂ ਕਰਦੀ ਸਾਂ
ਦਰਸ ਤੇਰੇ ਕੁੰਡ ਪਿੱਛੇ ਕਰਦੀ ਸਾਂ
ਫਿਰ ਛਿਪਨ ਹੋਗਿਉਂ ਕਿਧਰੇ ਵੇ
ਅਖੇ ਫੁੱਲ ਵੇਖੇ ਤੇਰੀ ਅੱਖ ਵੇ ਅੜਿਆ
ਮੈਂ ਭੁੱਲੀ ਮੈਂ ਚੁੱਕੀ ਸਾਈਆਂ ਮੁੜ ਮੁੜ ਜੋੜਾਂ ਹੱਥ ਵੇ ਅੜਿਆ
All Lines of this Dharna
bottom of page

