
.
ਹੁਸੀਨ ਚਿਹਰੇ ਦਾ ਸੁਪਨਾ ਮਾਏ ਏਹੀ ਪਾਕ ਫ਼ਕੀਰੀ ਏ
818 - May 31, 2015 - Bulandpuri Sahib - India

huseen chehre da supna maaye ehi paak fakeeri ae


ਹੁਸੀਨ (huseen) = beautiful
ਚਿਹਰੇ (chehre) = face
ਦਾ (da) = of
ਸੁਪਨਾ (supna) = dream / vision
ਮਾਏ (maaye) = O mother
ਏਹੀ (ehi) = this itself
ਪਾਕ (paak) = pure / sacred
ਫ਼ਕੀਰੀ (fakeeri) = spiritual detachment
ਏ (ae) = is
The speaker says that simply holding the vision of the beloved’s face is already a complete spiritual path. “ਫ਼ਕੀਰੀ” doesn’t mean lack—it means freedom from worldly dependence. So the idea is: this love alone is enough; nothing else is needed.
* All Marked with a Star are Ai Translations
O mother, the vision of that beautiful face—this itself is fakiri (sacred detachment).

ਹੁਸੀਨ ਚਿਹਰੇ ਦਾ ਸੁਪਨਾ ਮਾਏ ਏਹੀ ਪਾਕ ਫ਼ਕੀਰੀ ਏ
ਇਹਦਾ ਮੁੜ ਮੁੜ ਕੇ ਆਉਣਾ ਮਾਏ, ਭਾਗਾਂ ਦੀ ਅਮੀਰੀ ਏ
ਇਹਦੇ ਤੋਂ ਬਿਨਾ ਜੀਣਾ ਗੁਣੇਗਾਰਾ ਵਾਲੀ ਜੀਨੀ ਏ

