top of page

.
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
00:00 / 00:06
764 - February 15, 2015 - Bulandpuri Sahib - India

var abinaasi suniya main sakhiye, daadha sohna su


ਵਰ (var) = bridegroom / beloved husband
ਅਬਿਨਾਸੀ (abinaasi) = eternal / imperishable
ਸੁਣਿਆ (suniya) = heard
ਮੈਂ (main) = I
ਸਖੀਏ (sakhiye) = O companion / friend
ਡਾਢਾ (daadha) = extremely / greatly
ਸੋਹਣਾ (sohna) = beautiful
ਸੂ (su) = is
The line uses bridal mysticism to describe the Divine as the eternal Bridegroom whose beauty is beyond worldly beauty and whose existence never perishes.
* All Marked with a Star are Ai Translations
O friend, I have heard that the Eternal Bridegroom is exceedingly beautiful.

ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
All Lines of this Dharna
bottom of page

