top of page

.
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
00:00 / 00:06
764 - February 15, 2015 - Bulandpuri Sahib - India

ki dastoor preet da adiyo, dasso jugat koi mu


ਕੀ (ki) = what
ਦਸਤੂਰ (dastoor) = custom / way / tradition
ਪ੍ਰੀਤ (preet) = love
ਦਾ (da) = of
ਅੜੀਓ (adiyo) = O dear friend / companion
ਦੱਸੋ (dasso) = tell
ਜੁਗਤ (jugat) = method / way
ਕੋਈ (koi) = some
ਮੂ (mu) = to me
The speaker asks sincerely how the path of Divine love is actually lived and practiced. It reflects the yearning of a seeker asking experienced companions for guidance in love and union with the Beloved.
* All Marked with a Star are Ai Translations
O dear friend, what is the way of love? Tell me some method.

ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
All Lines of this Dharna
bottom of page

