Dharna
ਉਂਝ ਤੇ ਕਈ ਸੀ ਮਿਲੇ, ਮਿਲੇ ਬਹੁਤੇ ਤਲਖੀ ਬਣਕੇ
ਝੁੰਡ ਸਖੀਆਂ ਦਾ ਮਿਲਿਆ ਏ, ਤਕਦੀਰ ਮੇਰੀ ਬਣਕੇ
unjh te kai si mile, mile bahute talkhi banke
jhund sakhiyan da miliya e, takdeer meri banke