Dharna
ਗੱਲਾਂ ਤੇਰੀਆਂ ਮੈਂ ਰਹਾਂ ਸੁਣਦੀ
ਵੇ ਮਿਲਣੀ ਪਿਆਰਾਂ ਦੀ ਦੇ, ਸੁਪਨੇ ਰਹਾਂ ਬੁਣ ਦੀ
gallaan teriyaan main rahaan sundi
ve milni piaaraan di de, supne rahaan bun di