top of page

ਜਦੋਂ ਅਸੀਂ ਆਏ ਸਾਂ, ਸਾਨੂੰ ਗੋਡੇ ਗੋਡੇ ਚੜ੍ਹਿਆ ਸੀ ਚਾਅ
ਤੂੰ ਵੀ ਉਡੀਕ ਦਾ ਸੈਂ, ਤਾਹੀਓਂ ਤੱਕ ਦਾ ਰਿਹਾ ਸੈਂ ਰਾਹ
ਮੇਲ ਫੇਰ ਛੇਤੀ ਹੋਵੇ, ਸਾਡੀ ਇਕ ਹੀ ਇਹੋ ਦੁਆ
Full Dharna
❤️ Loved by 0 souls
bottom of page

ਜਦੋਂ ਅਸੀਂ ਆਏ ਸਾਂ, ਸਾਨੂੰ ਗੋਡੇ ਗੋਡੇ ਚੜ੍ਹਿਆ ਸੀ ਚਾਅ
ਤੂੰ ਵੀ ਉਡੀਕ ਦਾ ਸੈਂ, ਤਾਹੀਓਂ ਤੱਕ ਦਾ ਰਿਹਾ ਸੈਂ ਰਾਹ
ਮੇਲ ਫੇਰ ਛੇਤੀ ਹੋਵੇ, ਸਾਡੀ ਇਕ ਹੀ ਇਹੋ ਦੁਆ