top of page


ਹਾਏ ਵੇ ਜੇ ਤੂੰ ਨਾ ਮਿਲਦਾ, ਕਿੰਝ ਮਿਲਨੀਆਂ ਸੀ ਤਕਦੀਰਾਂ
ਕਿੰਝ ਲੈਂਦੀ ਵੇ ਸੁੱਚੇ ਸੁਪਨੇ, ਤੇ ਕਿੰਝ ਇਸ਼ਕ ਹੁੰਦਾ ਵੇ ਹਰਹਾਂ
ਕਿਧਰੋਂ ਆਉਂਦਾ ਉੱਚਾ ਬਿਰਹਾ, ਤੇ ਕਿੱਥੇ ਵੇਚਣ ਜਾਂਦੀ ਪੀੜਾਂ
ਕਿੰਝ ਕਰੇਂਦੀ ਮਾਣ ਇਸ਼ਕ ਦਾ, ਤੇ ਕਿੰਝ ਗਿਣੀ ਜਾਂਦੀ ਵਿਚ ਹੀਰ ਾਂ
Full Dharna
❤️ Loved by 0 souls
bottom of page

