Dharna
ਅੱਜ ਪਿੰਡ ਸੱਜਣਾ ਦੇ ਜਾਕੇ, ਮੈਂ ਏਕ ਅਸਚਰਜ ਡਿੱਠਾ
ਜ਼ਿੰਦਗ਼ੀ ਦੇ ਸਵਾਗਤ ਲਈ ਹੋਇਆ ਬ੍ਰਾਹਮੰਡ ਸੀ ਕਠਾ
Today, going to the beloved’s village, I witnessed something astonishing.
The entire universe had gathered to welcome life.