Dharna
ਭਾਗ ਸੁਲੱਖਣੇ ਮਾਏ, ਓਹ ਤਰਸ ਤੇ ਤਰਸ ਕਰੇ
ਆਵੇ ਮੈਨੂੰ ਤੁਰਨਾ ਨਾ, ਓਹ ਮੁੜ ਮੁੜ ਹੱਥ ਫੜੇ
bhaag sulakhne maaye, oh taras te taras kare
aave mainu turna na, oh mur mur hath phare