
❤️ Loved by 0 souls
ਜੂਹ ਮਾਏ ਮੇਰੀਏ ਨੀ, ਜਾਣ ਦਾ ਓਹਦੀ ਜੂਹ

O my mother, one comes to know His realm/path.


jooh maaye meriye ni, jaan da ohdi jooh

ਜੂਹ (jooh) = realm / path / domain | ਮਾਏ (maaye) = mother | ਮੇ ਰੀਏ (meriye) = my | ਨੀ (ni) = O | ਜਾਣਦਾ (jaan da) = knows / comes to know | ਓਹਦੀ (ohdi) = His | ਜੂਹ (jooh) = realm / path / domain

Realm/path, O my mother — comes to know His realm.

The repeated emphasis deepens the idea of entering and recognizing the Divine realm or spiritual pathway after inner surrender.
* All Marked with a Star are Ai Translations

ਕੇਡੇ ਸੋਹਣੇ ਆਏ ਦਿਨ, ਵੇਖ ਮਾਏ ਮੇਰੀਏ ਨੀ, ਖੁਸ਼ੀਆਂ ਦੀ ਆਵੇ ਖੁਸ਼ਬੂ
ਵਰ ਅਬਿਨਾਸੀ ਸੁਣਿਆ ਮੈਂ ਸਖੀਏ, ਡਾਢਾ ਸੋਹਣਾ ਸੂ
ਕੀ ਦਸਤੂਰ ਪ੍ਰੀਤ ਦਾ ਅੜੀਓ, ਦੱਸੋ ਜੁਗਤ ਕੋਈ ਮੂ
ਸਿਰ ਵਟੇ ਇਕ, ਰਤਨ ਵੇਹਾਜਿਆ, ਜਿਹੜਾ ਜਾਣ ਦਾ ਓਹਦੀ ਜੂਹ
ਜੂਹ ਮਾਏ ਮੇਰੀਏ ਨੀ, ਜਾਣ ਦਾ ਓਹਦੀ ਜੂਹ
ਅੰਦਰ ਧੀਰਜ ਸ਼ਾਂਤ ਹੋਇਆ, ਹੋਇਆ ਸੱਜਣ ਵਲ ਮੂੰਹ
ਮੂੰਹ ਮਾਏ ਮੇਰੀਏ ਨੀ, ਹੋਇਆ ਸੱਜਣ ਵਲ ਮੂੰਹ

