top of page

.
ਸੀਤਲ ਸੀਤਲ ਮਨ ਨੀ ਮਾਏ, ਮਸਤਕ ਤੇਜ਼ ਜਹੇ
00:00 / 00:06
764 - February 15, 2015 - Bulandpuri Sahib - India

seetal seetal man ni maaye, mastak tez jahe


ਸੀਤਲ ਸੀਤਲ (seetal seetal) = cool / deeply peaceful
ਮਨ (man) = mind
ਨੀ (ni) = O
ਮਾਏ (maaye) = mother
ਮਸਤਕ (mastak) = forehead
ਤੇਜ਼ (tez) = radiance / spiritual glow
ਜਹੇ (jahe) = like / appearing
* All Marked with a Star are Ai Translations

ਸੀਤਲ ਸੀਤਲ ਮਨ ਨੀ ਮਾਏ, ਮਸਤਕ ਤੇਜ਼ ਜਹੇ
ਮਾਰਨ ਡਲਕਾਂ ਸੱਚ ਦੀਆਂ ਨੀ, ਇਹ ਨਹੀਂ ਜਗ ਜਹੇ
ਕਿਦਰੋ ਆਏ ਇਹ ਨੀ ਮਾਏ, ਮੇਰੇ ਮੇਚ ਜਹੇ
All Lines of this Dharna
bottom of page

