top of page

.
ਨਿੱਤ ਕਾਫਲੇ ਤੁਰਦੇ ਮਾਏ, ਮੈਂ ਟਿਕਟ ਕਟਾਉਣ ਚੱਲੀ
00:00 / 00:06
765 - February 19, 2015 - Bulandpuri Sahib - India

nitt kaafle turde maaye, main ticket kataun challi


ਨਿੱਤ (nitt) = daily / every day
ਕਾਫਲੇ (kaafle) = caravans / groups of travelers
ਤੁਰਦੇ (turde) = depart / travel
ਮਾਏ (maaye) = mother
ਮੈਂ (main) = I
ਟਿਕਟ (ticket) = ticket / passage
ਕਟਾਉਣ (kataun) = to obtain / get issued
ਚੱਲੀ (challi) = went / set out
* All Marked with a Star are Ai Translations

ਵੇਖ ਭਾਗ ਨਿਮਾਣੀ ਦੇ, ਸੱਜਣਾ ਦੇ ਦੇਸ ਚੱਲੀ
ਨਿੱਤ ਕਾਫਲੇ ਤੁਰਦੇ ਮਾਏ, ਮੈਂ ਟਿਕਟ ਕਟਾਉਣ ਚੱਲੀ
ਜੱਗ ਤੋੜ ਵਿਛੋੜਿਆ ਸੀ, ਮੈਂ ਟੁੱਟੀ ਗੰਢ ਪਾਉਣ ਚੱਲੀ
All Lines of this Dharna
bottom of page

