top of page

.
ਜਨਮਾ ਦੀ ਪਿਆਸੀ ਹਾਂ, ਬੂੰਦ ਮੁੱਖ ਪਾਉਣ ਚੱਲੀ ਹਾਂ
00:00 / 00:06
766 - February 23, 2015 - Bulandpuri Sahib - India

janmaa di piaasi haan, boond mukh paun challi haan


ਜਨਮਾ (janmaa) = lifetimes / births
ਦੀ (di) = of
ਪਿਆਸੀ (piaasi) = thirsty
ਹਾਂ (haan) = am
ਬੂੰਦ (boond) = drop
ਮੁੱਖ (mukh) = mouth / lips
ਪਾਉਣ (paun) = to place / receive
ਚੱਲੀ ਹਾਂ (challi haan) = have gone / am going
* All Marked with a Star are Ai Translations

ਜਨਮਾ ਦੀ ਪਿਆਸੀ ਹਾਂ, ਬੂੰਦ ਮੁੱਖ ਪਾਉਣ ਚੱਲੀ ਹਾਂ
ਵਾਸਤਾ ਪਿਆਰਾਂ ਦਾ ਪਾਉਂਦਾ ਸੀ, ਵਾਅਦਾ ਨਿਭਾਉਣ ਚੱਲੀ ਹਾਂ
ਓਹ ਨਦੀਏ ਬੁਲਾਉਂਦਾ ਸੀ, ਮੈਂ ਪਾਵਨ ਹੋਣ ਚੱਲੀ ਹ ਾਂ
All Lines of this Dharna
bottom of page

