top of page

.
ਵਾਸਤਾ ਪਿਆਰਾਂ ਦਾ ਪਾਉਂਦਾ ਸੀ, ਵਾਅਦਾ ਨਿਭਾਉਣ ਚੱਲੀ ਹਾਂ
00:00 / 00:06
766 - February 23, 2015 - Bulandpuri Sahib - India

vaasta piaaraan da paunda si, vaada nibhaun challi haan


ਵਾਸਤਾ (vaasta) = reference / bond / appeal
ਪਿਆਰ ਾਂ ਦਾ (piaaraan da) = of love
ਪਾਉਂਦਾ ਸੀ (paunda si) = used to give / invoke
ਵਾਅਦਾ (vaada) = promise
ਨਿਭਾਉਣ (nibhaun) = to fulfill / keep faithfully
ਚੱਲੀ ਹਾਂ (challi haan) = have gone / am going
* All Marked with a Star are Ai Translations

ਜਨਮਾ ਦੀ ਪਿਆਸੀ ਹਾਂ, ਬੂੰਦ ਮੁੱਖ ਪਾਉਣ ਚੱਲੀ ਹਾਂ
ਵਾਸਤਾ ਪਿਆਰਾਂ ਦਾ ਪਾਉਂਦਾ ਸੀ, ਵਾਅਦਾ ਨਿਭਾਉਣ ਚੱਲੀ ਹਾਂ
ਓਹ ਨਦੀਏ ਬੁਲਾਉਂਦਾ ਸੀ, ਮੈਂ ਪਾ ਵਨ ਹੋਣ ਚੱਲੀ ਹਾਂ
All Lines of this Dharna
bottom of page

