top of page

.
ਕਦੇ ਬੈਠੀ ਹਸਾ ਕਦੇ ਰੋ ਪੈਂਦੀ ਹਾਂ
Sometimes I sit laughing, and sometimes I begin to cry.
00:00 / 00:06
797 - May 2, 2015 - Bochum - Germany

kade baithi hasa kade ro paindi haan


ਕਦੇ (kade) = sometimes
ਬੈਠੀ (baithi) = sitting
ਹਸਾ (hasa) = laugh
ਕਦੇ (kade) = sometimes
ਰੋ (ro) = cry
ਪੈਂਦੀ ਹਾਂ (paindi haan) = begin to / fall into
The line expresses emotional intensity and instability. The speaker moves between joy and tears, showing how deeply the experience of love or longing affects the inner state.
* All Marked with a Star are Ai Translations

ਜਿਸ ਦਿਨ ਤੋਂ ਦੀਦਾਰ ਤੇਰਾ ਹੋ ਗਿਆ
ਝਲਾ ਜੇਹਾ ਮੇਰਾ ਇਹ ਦਿਲ ਹੋ ਗਿਆ
ਕਦੇ ਬੈਠੀ ਹਸਾ ਕਦੇ ਰੋ ਪੈਂਦੀ ਹਾਂ
ਹਵਾਵਾਂ ਵਿਚ ਤੈਨੂੰ ਕਦੇ ਛੋਹ ਲੈਂਦੀ ਹਾਂ
ਅਜਬ ਜਿਹਾ ਨਸ਼ਾ ਇਹ ਤਦੋਂ ਦਾ ਹੋ ਗਿਆ
More Lines From Above Dharna
bottom of page

