top of page

.
ਨਹੀਂ ਭੁੱਲਣਾ ਵੇਹੜਾ ਬਾਬੁਲੇ ਦਾ, ਭਰ ਝੋਲੀਆਂ ਲੈ ਪਿਆਰ ਚਲੇ
00:00 / 00:06
777 - March 29, 2015 - Bulandpuri Sahib - India

nahin bhullna vehra baabule da, bhar jholian lai piaar chale


ਨਹੀਂ (nahin) = not
ਭੁੱਲਣਾ (bhullna) = forget
ਵ ੇਹੜਾ (vehra) = courtyard
ਬਾਬੁਲੇ (baabule) = of the father / beloved father
ਦਾ (da) = of
ਭਰ (bhar) = filling
ਝੋਲੀਆਂ (jholian) = bags / laps / folds of the garment
ਲੈ (lai) = taking
ਪਿਆਰ (piaar) = love
ਚਲੇ (chale) = departed / went
* All Marked with a Star are Ai Translations

ਅੱਜ ਤੁਰਨ ਲਗੇ ਤਾਂ ਇੰਝ ਲੱਗਾ, ਬਾਜੀ ਜਿੱਤ ਕੇ ਜਿਵੇਂ ਹਾਂ ਹਾਰ ਚਲੇ
ਨਹੀਂ ਭੁੱਲਣਾ ਵੇਹੜਾ ਬਾਬੁਲੇ ਦਾ, ਭਰ ਝੋਲੀਆਂ ਲੈ ਪਿਆਰ ਚਲੇ
ਮੁਲਾਕਾਤ ਮੁਕੀ ਬਿਰਹੋਂ ਆਣ ਟੁਕੀ, ਉੱਠ ਮਹਿਫਲਾਂ ਚੋ ਨੇ ਯਾਰ ਚਲੇ
All Lines of this Dharna
bottom of page

