top of page

.
ਪੈਰੀ ਅੰਬਰਾਂ ਦੇ ਸੁੱਤੇ ਪਿੰਡ ਨੂੰ, ਹਾਏ ਨੀ ਜਗਾਵਣ ਆਏ
00:00 / 00:06
2944 - March 15, 2026 - Paris - France

pairi ambaraan de sutte pind nu, haaye ni jagaavan aaye


ਪੈਰੀ (pairi) = at the feet of / beneath
ਅੰਬਰਾਂ (ambaraan) = skies
ਦੇ (de) = of
ਸੁੱਤੇ (sutte) = sleeping
ਪਿੰਡ (pind) = village
ਨੂੰ (nu) = to
ਹਾਏ ਨੀ (haaye ni) = alas / expression of emotion
ਜਗਾਵਣ (jagaavan) = to awaken
ਆਏ (aaye) = came
* All Marked with a Star are Ai Translations

ਇਹ ਬਿਰਹਾ ਦੀ ਸਿੱਲੀ ਸਿੱਲੀ ਸ਼ਾਮ, ਦਰਦ ਸਾਨੂੰ ਮਿਲਣ ਆਏ
ਪੈਰੀ ਅੰਬਰਾਂ ਦੇ ਸੁੱਤੇ ਪਿੰਡ ਨੂੰ, ਹਾਏ ਨੀ ਜਗਾਵਣ ਆਏ
ਓਸ ਪਿੰਡ ਵਿਚ ਜਾਗਦੀ ਕੋਈ ਹੀਰ, ਓਸ ਭੇਜੀ ਸੂ ਮੇਰ ੇ ਲੇਈ ਇਹ ਪੀੜ
ਅਮਾਨਤ ਦੇਣ ਉਹ ਪੀੜ ਆਏ, ਦਰਦ ਸਾਨੂੰ ਮਿਲਣ ਆਏ
All Lines of this Dharna
bottom of page

