top of page

.
ਅਮਾਨਤ ਦੇਣ ਉਹ ਪੀੜ ਆਏ, ਦਰਦ ਸਾਨੂੰ ਮਿਲਣ ਆਏ
00:00 / 00:06
2944 - March 15, 2026 - Paris - France

amaanat den oh peer aaye, dard sanu milan aaye


ਅਮਾਨਤ (amaanat) = trust / sacred deposit
ਦੇਣ (den) = to give
ਉਹ (oh) = that
ਪੀੜ (peer) = pain / ache
ਆਏ (aaye) = came
ਦਰਦ (dard) = pain / sorrow
ਸਾਨੂੰ (sanu) = to us
ਮਿਲਣ (milan) = to meet
ਆਏ (aaye) = came
* All Marked with a Star are Ai Translations

ਇਹ ਬਿਰਹਾ ਦੀ ਸਿੱਲੀ ਸਿੱਲੀ ਸ਼ਾਮ, ਦਰਦ ਸਾਨੂੰ ਮਿਲਣ ਆਏ
ਪੈਰੀ ਅੰਬਰਾਂ ਦੇ ਸੁੱਤੇ ਪਿੰਡ ਨੂੰ, ਹਾਏ ਨੀ ਜਗਾਵਣ ਆਏ
ਓਸ ਪਿੰਡ ਵਿਚ ਜਾਗਦੀ ਕੋਈ ਹੀਰ, ਓਸ ਭੇਜੀ ਸੂ ਮੇਰੇ ਲੇਈ ਇਹ ਪੀੜ
ਅਮਾਨਤ ਦੇਣ ਉਹ ਪੀੜ ਆਏ, ਦਰਦ ਸਾਨੂੰ ਮਿਲਣ ਆਏ
All Lines of this Dharna
bottom of page

