
.
ਉੱਨੂ ਫਿਰ ਵੀ ਕਿਉ ਇੰਝ ਖਿੱਚਦੀ, ਸਾਨੂੰ ਸੋਚਾਂ ਰਹਿੰਦੀਆਂ ਨਿੱਤ
2972 - June 21, 2026 - Indianapolis - USA

unnu phir vi kyon injh khichdi, sanu sochaan rahindiyan nitt

Even then He is so much interest in me. He keeps me calling, He keeps worried about me, I always wonder why? He doesn't need anything from me... why? He remains focused on me... I keep thinking, why? Why? But my mind, poor mind cannot imagine the true story...

ਉੱਨੂ (unnu) = Him
ਫਿਰ (phir) = still
ਵੀ (vi) = even
ਕਿਉ (kyon) = why
ਇੰਝ (injh) = like this / so much
ਖਿੱਚਦੀ (khichdi) = draws / attracts
ਸਾਨੂੰ (sanu) = us
ਸੋਚਾਂ (sochaan) = thoughts
ਰਹਿੰਦੀਆਂ (rahindiyan) = remain
ਨਿੱਤ (nitt) = every day
* All Marked with a Star are Ai Translations

ਸੁਣ ਨੀ ਮਾਏ ਮੇਰੀਏ, ਮੈਂ ਜੋਗੀ ਮਿਲਿਆ ਇਕ
ਰਿਹਾ ਮਾਰਦਾ ਵਾਜਾਂ ਏਹਨੀਆਂ, ਨਹੀਂ ਜੇਰਾ ਹੋਣਾ ਕਿਸ
ਨਹੀਂ ਊਣਾ ਕਿਸੇ ਹੀ ਪਾਸਿਉਂ, ਨਾ ਗਰਜ ਹੀ ਉਹਨੂੰ ਕਿਸ
ਉੱਨੂ ਫਿਰ ਵੀ ਕਿਉ ਇੰਝ ਖਿੱਚਦੀ, ਸਾਨੂੰ ਸੋਚਾਂ ਰਹਿੰਦੀਆਂ ਨਿੱਤ

