top of page

.
ਗੱਲਾਂ ਉੱਡਣ ਲੱਗੀਆਂ ਅੜਿਆ, ਵਿਚ ਵਾਂਵਾਂ ਗਲੀਆਂ ਪਿੰਡ
00:00 / 00:06
2972 - June 21, 2026 - Indianapolis - USA

gallan uddan laggian arria, vich vaanvaan galiyan pind

The talk started spreading into the air that "She looks lost".

ਗੱਲਾਂ (gallan) =
ਉੱਡਣ (uddan) =
ਲੱਗੀਆਂ (laggiyan) =
ਅੜਿਆ (arriya) =
ਵਿਚ (vich) =
ਵਾਂਵਾਂ (vaavaan) =
ਗਲੀਆਂ (galiyan) =
ਪਿੰਡ (pind) =
* All Marked with a Star are Ai Translations

ਇਹ ਦੀਵਿਆਂ ਵਾਲੀ ਰਾਤ, ਵੇ ਮੇਰਿਆ ਮਹਿਰਮਾ
ਯੂਵਾ ਅਨੋਖੀ ਆਈ ਵੇ ਅੜਿਆ, ਮੇਰੇ ਬਚਪਨ ਦੇ ਇਸ ਪਿੰਡ
ਗੱਲਾਂ ਉੱਡਣ ਲੱਗੀਆਂ ਅੜਿਆ, ਵਿਚ ਵਾਂਵਾਂ ਗਲੀਆਂ ਪਿੰਡ
ਵੇਖ ਅਸਾਂ ਵੱਲ ਕੋਈ ਆਖੇ, ਜਿਉ ਰਹੇ ਗਵਾਚੀ ਝੰਗ
ਤੇ ਮੈਨੂੰ ਚਾਅ ਹੋਣ ਦਾ ਆਬਾਦ, ਵੀ ਮੇਰਿਆ ਮਹਿਰਮਾ
paundi hundi saan koi diveaa
