top of page

.
ਉਂਝ ਤਾਂ ਤੇਰਿਆਂ ਨੈਣਾਂ ਉਤੇ, ਸਾਡਾ ਵੀ ਸੀ ਹੱਕ ਵੇ ਅੜਿਆ
00:00 / 00:06
2974 - June 24, 2026 - Michigan - USA

unjh taan terian nainaan ute, saada vi si haqq ve arriya


ਉਂਝ (unjh) =
ਤਾਂ (taan) =
ਤੇਰਿਆਂ (terian) =
ਨੈਣਾਂ (nainaan) =
ਉਤੇ (ute) =
ਸਾਡਾ (saada) =
ਵੀ (vi) =
ਸੀ (si) =
ਹੱਕ (haqq) =
ਵੇ (ve) =
ਅੜਿਆ (arriya) =
* All Marked with a Star are Ai Translations

ਨਾ ਦਿਸ ਸਾਥੋਂ ਵੱਖ ਵੇ ਅੜਿਆ, ਨਾ ਦਿਸ ਸਾਥੋਂ ਵੱਖ
ਉਂਝ ਤਾਂ ਤੇਰਿਆਂ ਨੈਣਾਂ ਉਤੇ, ਸਾਡਾ ਵੀ ਸੀ ਹੱਕ ਵੇ ਅੜਿਆ
ਨਹੀਂ ਸੀ ਅੱਖੀਆਂ ਰੰਗ ਰੱਤੀਆਂ, ਵਿਚ ਪ੍ਰੇਮ ਮਸਤ ਵੇ ਅੜਿਆ
ਕੀ ਕਰਾਂ ਮੈਂ ਊਜਰ ਜਾਂ ਸਿਖਵਾ, ਆਪ ਗਵਾਇਆ ਹੱਕ ਵੇ ਅੜਿਆ
All Lines of this Dharna
bottom of page

