top of page

.
ਕਿਹੜੀ ਪ੍ਰੇਮ ਗਲੀ ਵਿਚ ਸੀ ਵਾਸਾ, ਕਿ ਮੂੰਹ ਇਸ਼ਕ ਦਾ ਹੀ ਬੱਸ ਰਹਿ ਗਿਉਂ
00:00 / 00:06
2942 - February 23, 2026 - Bulandpuri Sahib - India

kihdi prem gali vich si vaasa, ki munh ishq da hi bass reh giun


ਕਿਹੜੀ (kihdi) = which
ਪ੍ਰੇਮ (prem) = love
ਗਲ ੀ (gali) = street / lane
ਵਿਚ (vich) = in
ਸੀ (si) = was
ਵਾਸਾ (vaasa) = dwelling
ਕਿ (ki) = that
ਮੂੰਹ (munh) = face
ਇਸ਼ਕ (ishq) = divine love
ਦਾ (da) = of
ਹੀ (hi) = only
ਬੱਸ ਰਹਿ ਗਿਉਂ (bass reh giun) = alone remained
* All Marked with a Star are Ai Translations

ਕੇਹਾ ਇਸ਼ਕ ਕੀਤਾ ਨਾਲ ਰੱਬ ਦੇ ਵੇ, ਤੇ ਰੂਪ ਉਹਦਾ ਹੀ ਸੱਜਣਾ ਹੋ ਗਿਉਂ
ਕਿਹੜੀ ਪ੍ਰੇਮ ਗਲੀ ਵਿਚ ਸੀ ਵਾਸਾ, ਕਿ ਮੂੰਹ ਇਸ਼ਕ ਦਾ ਹੀ ਬੱਸ ਰਹਿ ਗਿਉਂ
All Lines of this Dharna
bottom of page

