top of page

.
ਮੈਂ ਸੱਚ ਹੋਣਾ ਏਂ, ਝੂਠ ਨੂੰ ਛੋੜ ਚੱਲੀ ਹਾਂ
00:00 / 00:06
767 - February 26, 2015 - Bulandpuri Sahib - India

main sach hona en, jhooth nu chhor challi haan


ਮੈਂ (main) = I
ਸੱਚ (sach) = truth
ਹੋਣਾ ਏਂ (hona en) = am to become / am becoming
ਝੂਠ (jhooth) = falsehood
ਨੂੰ (nu) = object marker
ਛੋੜ (chhor) = leaving
ਚੱਲੀ ਹਾਂ (challi haan) = have gone / am going
The line expresses a decisive turning away from illusion, pretense, and worldly falsehood toward a life rooted in truth and spiritual authenticity.
* All Marked with a Star are Ai Translations
I am going to become truth itself; I have left falsehood behind.

ਮੈਂ ਸੱਚ ਹੋਣਾ ਏਂ, ਝੂਠ ਨੂੰ ਛੋੜ ਚੱਲੀ ਹਾਂ
ਤੁਠੇ ਸਾਹਿਬ ਸੁਣੀਦੇ ਨੇ, ਧੂੜੀ ਹੋਣ ਚਲੀ ਹਾਂ
ਉਡੀਕੀਂ ਨਾ ਮਾਏ ਸਾਨੂੰ, ਚਰਨੀਂ ਸਮਾਉਣ ਚਲੀ ਹਾਂ
All Lines of this Dharna
bottom of page

