top of page

.
ਓਹਨੂੰ ਮਿਲਣ ਦਾ ਚਿੱਟਾ ਸੁਪਨਾ, ਲਿਸ਼ਕਾਂ ਅੰਦਰੀਂ ਮਾਰੇ
00:00 / 00:06
760 - January 1, 2015 - Bulandpuri Sahib - India

ohnu milan da chitta supna, lishkaan andreen maare


ਓਹਨੂੰ (ohnu) = Him
ਮਿਲਣ (milan) = meeting
ਦਾ (da) = of
ਚਿੱਟਾ (chitta) = pure / white / clear
ਸੁਪਨਾ (supna) = dream
ਲਿਸ਼ਕਾਂ (lishkaan) = flashes / sparkles
ਅੰਦਰੀਂ (andreen) = inside / within
ਮਾਰੇ (maare) = strikes / sends
After recognizing the darkness around, the speaker still carries a bright and pure longing within. The dream of union with the beloved continues to flash inwardly like lightning or sudden illumination inside the heart.
* All Marked with a Star are Ai Translations
The pure dream of meeting Him sends flashes within me.

ਵੁਜ਼ੂ ਕੀਤਾ ਮੈਂ ਨੀ ਮਾਏ, ਸੱਜਣਾ ਦੀ ਇਕ ਨਦੀਏ
ਨ੍ਹੇਰਾ ਦਿਸਿਆ ਚਾਰ ਚੁਫੇਰੇ, ਕਾਲੇ ਦਿਸੇ ਪਰਛਾਵੇਂ
ਓਹਨੂੰ ਮਿਲਣ ਦਾ ਚਿੱਟਾ ਸੁਪਨਾ, ਲਿਸ਼ਕਾਂ ਅੰਦਰੀਂ ਮਾਰੇ
All Lines of this Dharna
bottom of page

