top of page

.
ਜਿਹੜਾ ਟੋਹ ਨਾ ਸਕੇ ਦਿਲ ਉਹਦਾ, ਹੋਊ ਪੱਥਰ ਦਾ ਦਿਲ ਸਜਣਾ
00:00 / 00:06
760 - January 1, 2015 - Bulandpuri Sahib - India

jihda toh na sake dil ohda, hou patthar da dil sajjna


ਜਿਹੜਾ (jihda) = which / the one that
ਟੋਹ (toh) = touch / feel / seek out / sense
ਨਾ (na) = not
ਸਕੇ (sake) = can
ਦਿਲ (dil) = heart
ਉਹਦਾ (ohda) = His
ਹੋਊ (hou) = will be
ਪੱਥਰ (patthar) = stone
ਦਾ (da) = of
ਦਿਲ (dil) = heart
ਸਜਣਾ (sajjna) = beloved
The line says that a heart incapable of sensing, seeking, or responding to the Beloved's presence has become hardened. A living heart is touched by Divine love; a heart unmoved by it is compared to stone.
* All Marked with a Star are Ai Translations
A heart that cannot feel or search for His heart, beloved, must be a heart of stone.

ਆਵੇ ਦਿਲ 'ਚ ਨਾ ਉਹਦੇ ਲਈ ਉਬਾਲਾ, ਉਹ ਵੀ ਕਾਦਾ ਦਿਲ ਸਜਣਾ
ਜਿਹੜਾ ਟੋਹ ਨਾ ਸਕੇ ਦਿਲ ਉਹਦਾ, ਹੋਊ ਪੱਥਰ ਦਾ ਦਿਲ ਸਜਣਾ
All Lines of this Dharna
bottom of page

