Dharna
ਆਵੇ ਦਿਲ 'ਚ ਨਾ ਉਹਦੇ ਲਈ ਉਬਾਲਾ, ਉਹ ਵੀ ਕਾਦਾ ਦਿਲ ਸਜਣਾ
ਜਿਹੜਾ ਟੋਹ ਨਾ ਸਕੇ ਦਿਲ ਉਹਦਾ, ਹੋਊ ਪੱਥਰ ਦਾ ਦਿਲ ਸਜਣਾ
aave dil ch na ohde lai ubaala, oh vi kaada dil sajjna
jihda toh na sake dil ohda, hou patthar da dil sajjna