Dharna
ਗਲੀਆਂ ਜੱਗ ਦੀਆਂ ਸਭ ਛਾਣ ਕੇ, ਮੈਂ ਅੱਜ ਤੇਰੀ ਗਲੀ ਆਈ
ਧੂੜ ਘਟੇ ਦਾ ਵਪਾਰ ਰਹੀ ਕਰਦੀ, ਲਾਲਾਂ ਦਾ ਅੱਜ ਕਰਨ ਆਈ
After searching through all the streets of the world, today I have arrived in Your lane.
I had been trading in dust and pebbles; today I have come to trade in rubies.