Dharna
ਤੂੰ ਚੇਤੇ ਆਉਂਦਾ ਏ, ਨਹੀਂ ਸਕਦੀ ਭੁਲਾ ਸੱਜਣਾ
ਜੀਅ ਮਿਲਣੇ ਨੂੰ ਕਰਦਾ ਏ, ਸਬੱਬ ਬਣਾ ਸੱਜਣਾ
You keep coming into my remembrance; I cannot forget You, Beloved.
My heart longs to meet You; Beloved, create the occasion.