Dharna
ਨਜ਼ਰ ਤੇਰੀ ਪੈਗੰਬਰੀ ਹੋਈ, ਤੂੰ ਹੋਰ ਦੀ ਹੋਰ ਹੋਈ
ਬਦਲ ਜ਼ਿੰਦਗੀ ਦੇ ਨਕਸ਼ ਗਏ, ਅਦਾਹ ਤੇਰੀ ਹੋਰ ਹੋਈ
Your vision became prophetic, and you became completely transformed.
The entire pattern of your life changed, and even your way of being became different.