
❤️ Loved by 0 souls
ਵੱਡੇ ਵੱਡੇ ਵੀ ਸ਼ਰਮ ਸ਼ਾਰ ਹੁੰਦੇ, ਹੋਠ ਖੁਲਦੇ ਤੇਰੇ ਜਾਂ ਸੱਜਣਾ ਵੇ

Even the greatest become humbled when your lips begin to speak, beloved.


vadde vadde vi sharam shaar hunde, hoth khulde tere jaan sajjna ve

ਵੱਡੇ ਵੱਡੇ (vadde vadde) = great people / the mighty
ਵੀ (vi) = also
ਸ਼ਰਮ ਸ਼ਾਰ (sharam shaar) = ashamed / humbled
ਹੁੰਦੇ (hunde) = become
ਹੋਠ (hoth) = lips
ਖੁਲਦੇ (khulde) = open
ਤੇਰੇ (tere) = your
ਜਾਂ (jaan) = when
ਸੱਜਣਾ (sajjna) = beloved
ਵੇ (ve) = O!
Great great ones also ashamed/humbled become — lips open yours when, beloved.

The line expresses the overwhelming depth and purity of the beloved’s speech. Even powerful or knowledgeable people become humbled in its presence, recognizing something greater than themselves.
* All Marked with a Star are Ai Translations

ਭੋਲੇ ਬਾਲ ਦੇ ਜਿਵੇਂ ਨੇ ਬੋਲ ਹੁੰਦੇ, ਤਿਵੇਂ ਬੋਲ ਨੇ ਤੇਰੇ ਸੱਜਣਾ ਵੇ
ਵੱਡੇ ਵੱਡੇ ਵੀ ਸ਼ਰਮ ਸ਼ਾਰ ਹੁੰਦੇ, ਹੋਠ ਖੁਲਦੇ ਤੇਰੇ ਜਾਂ ਸੱਜਣਾ ਵੇ

