top of page
DSC02341.JPG
Textured Beige Background

ਕੋਈ ਤੇਰੀ ਅਮਾਨਤ ਸੀ, ਮੈਂ ਦਰ ਤੇਰੇ ਲੈ ਆਈ
ਅਖੇ ਸੱਜਣਾ ਦੇ ਨਾਲ ਵਸਣਾ, ਜਗ ਸਾਰਾ ਹੀ ਛੱਡ ਆਈ

Full Dharna

Abstract Gradient Sculpture
ਪਹਿਲਾ ਹਉਮੈ ਤੇ ਫੇਰ ਖ਼ੌਫ਼ ਮਾਏ, ਤੇ ਅੰਤ ਆਦਰ ਪ੍ਰੇਮ ਘਰ ਆਉਂਦਾ ਏ

pehla haumai te fer khauf maaye, te ant aadar prem ghar aunda ae

00:00 / 00:14
View More

756 - January 11, 2015 - Bulandpuri Sahib - India

1

January 11

Abstract Gradient Sculpture
ਹਉਮੈ ਖ਼ੌਫ਼ ਦੋਵੇਂ ਖਲੇਸ਼ ਕਰਦੇ, ਤੇ ਪੜਾਹ ਤੀਜਾ ਹੀ ਸੁਖ ਵੇਖਾਉਦਾ ਏ

haumai khauf doven khalesh karde, te paraah teeja hi sukh vekhaaunda ae

00:00 / 00:14
View More

756 - January 11, 2015 - Bulandpuri Sahib - India

2

January 11

❤️ Loved by 0 souls

bottom of page