top of page

.
ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ
00:00 / 00:06
778 - April 5, 2015 - Bulandpuri Sahib - India

ik tu hi tu hi hain, main te saan hi nahin


ਇਕ (ik) = only / one
ਤੂੰ (tu) = You
ਹੀ (hi) = alone / only
ਤੂੰ (tu) = You
ਹੀ (hi) = alone / only
ਹੈਂ (hain) = are
ਮੈਂ (main) = I
ਤੇ (te) = indeed / as for
ਸਾਂ (saan) = was / exist
ਹੀ (hi) = at all
ਨਹੀਂ (nahin) = not
* All Marked with a Star are Ai Translations

ਤੂੰ ਬਿਰਖ ਏਂ ਅੰਮ੍ਰਿਤ ਦਾ, ਤੇ ਮੈਂ ਵੇ ਖੁਮਾਰੀ ਤੇਰੀ
ਤੇਰੇ ਚੋ ਉਪਜੀ ਸਾਂ, ਤੇਰੇ ਚ ਆਣ ਰਲੀਂ
ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ
All Lines of this Dharna
bottom of page

