top of page

.
ਤੂੰ ਕਲ ਪੁੱਛਦੀ ਸੈਂ ਮਾਏ, ਮੈਂ ਨੈਣ ਮੁੰਦ ਕਿੱਧਰ ਜਾਵਾਂ
00:00 / 00:06
756 - January 11, 2015 - Bulandpuri Sahib - India

tu kal puchhdi sain maaye, main nain mund kiddhar javaan


ਤੂੰ (tu) = you
ਕਲ (kal) = yesterday
ਪੁੱਛਦੀ ਸ ੈਂ (puchhdi sain) = were asking
ਮਾਏ (maaye) = O mother
ਮੈਂ (main) = I
ਨੈਣ (nain) = eyes
ਮੁੰਦ (mund) = close
ਕਿੱਧਰ (kiddhar) = where
ਜਾਵਾਂ (javaan) = go
* All Marked with a Star are Ai Translations

ਤੂੰ ਕਲ ਪੁੱਛਦੀ ਸੈਂ ਮਾਏ, ਮੈਂ ਨੈਣ ਮੁੰਦ ਕਿੱਧਰ ਜਾਵਾਂ
ਓਹਦੇ ਬੋਲ ਨਦੀਆਂ ਨੀ ਮਾਏ, ਮੈਂ ਨਿੱਤ ਨਿੱਤ ਨਹਾਉਣ ਜਾਵਾਂ
ਇਉਂ ਮੈਂ ਤੋਂ ਬਿਨਾ ਮੈਂ ਹੋਈ ਜਾਵਾਂ, ਜਿਉਂ ਜਿਉਂ ਹੋਰ ਨਾਹਵਾਂ
All Lines of this Dharna
bottom of page

